Sikh Quotes Gurbani Quotes Indian Quotes Punjabi Quotes Guru Granth Sahib Quotes Sri Guru Granth Sahib Religious Quotes Spiritual Quotes Guru Nanak Ji Instagram post by Daily Sikh Graphics & Youtuber • Feb 16, 2017 at 12:11pm UTC (adsbygoogle=window.adsbygoogle||[]).push({}); But when the intellect is stained and polluted by sin, It can only cleaned by the Love of the Name. No exegetical work since the publication of this book in 1932 has been possible without resort to the fundamental principles enunciated in it, especially those concerning the interpretation of vowel endings in inflexions of nouns and verbs. See more ideas about guru granth sahib quotes, gurbani quotes, sikh quotes. Size it 10x13 inch For custom orders please contact me. Repeated multiple times each day. Nanded especially saw yearlong celebrations the same year at Takht Sri Hazur Sahib. ਅਕਾਲ ਪੁਰਖ ਮੁੱਢ ਤੋਂ ਹੋਂਦ ਵਾਲਾ ਹੈ, ਜੁਗਾਂ ਦੇ ਮੁੱਢ ਤੋਂ ਮੌਜੂਦ ਹੈ। ਇਸ ਵੇਲੇ ਭੀ ਮੌਜੂਦ ਹੈ ਤੇ ਅਗਾਂਹ ਨੂੰ ਭੀ ਹੋਂਦ ਵਾਲਾ ਰਹੇਗਾ।1।, ਨੋਟ: ਇਹ ਸ਼ਲੋਕ ਮੰਗਲਾਚਰਨ ਵਜੋਂ ਹੈ। ਇਸ ਵਿਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਇਸ਼ਟ ਦਾ ਸਰੂਪ ਬਿਆਨ ਕੀਤਾ ਹੈ, ਜਿਸ ਦਾ ਜਪ ਸਿਮਰਨ ਕਰਨ ਦਾ ਉਪਦੇਸ਼ ਇਸ ਸਾਰੀ ਬਾਣੀ 'ਜਪੁ' ਵਿਚ ਕੀਤਾ ਗਿਆ ਹੈ।, ਇਸ ਤੋਂ ਅਗਾਂਹ ਬਾਣੀ 'ਜਪੁ' ਦਾ ਮਜ਼ਮੂਨ ਸ਼ੁਰੂ ਹੁੰਦਾ ਹੈ।, ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥, ਪਦ ਅਰਥ: ਸੋਚੈ = ਸੁਚਿ ਰੱਖਣ ਨਾਲ, ਪਵਿੱਤਰਤਾ ਕਾਇਮ ਰੱਖਣ ਨਾਲ। ਸੋਚਿ = ਸੁਚਿ, ਪਵਿੱਤਰਤਾ, ਸੁੱਚ। ਨ ਹੋਵਈ = ਨਹੀਂ ਹੋ ਸਕਦੀ। ਸੋਚੀ = ਮੈਂ ਸੁੱਚ ਰੱਖਾਂ। ਚੁਪੈ = ਚੁੱਪ ਕਰ ਰਹਿਣ ਨਾਲ। ਚੁਪ = ਸ਼ਾਂਤੀ, ਮਨ ਦੀ ਚੁੱਪ, ਮਨ ਦਾ ਟਿਕਾਉ। ਲਾਇ ਰਹਾ = ਮੈਂ ਲਾਈ ਰੱਖਾਂ। ਲਿਵ ਤਾਰ = ਲਿਵ ਦੀ ਤਾਰ, ਲਿਵ ਦੀ ਡੋਰ, ਇਕ = ਤਾਰ ਸਮਾਧੀ।, ਨੋਟ: ਇਸ ਪਉੜੀ ਦੀ ਪੰਜਵੀਂ ਤੁਕ ਪੜ੍ਹਿਆਂ ਇਹ ਪਤਾ ਲੱਗਦਾ ਹੈ ਕਿ ਇਸ ਪਉੜੀ ਵਿਚ ਗੁਰੂ ਨਾਨਕ ਸਾਹਿਬ ਮਨ ਨੂੰ 'ਸਚਿਆਰਾ' ਕਰਨ ਦਾ ਤਰੀਕਾ ਦੱਸ ਰਹੇ ਹਨ। ਸਭ ਤੋਂ ਪਹਿਲਾਂ ਉਹਨਾਂ ਸਾਧਨਾਂ ਦਾ ਜ਼ਿਕਰ ਕਰਦੇ ਹਨ ਜੋ ਹੋਰ ਲੋਕ ਵਰਤ ਰਹੇ ਹਨ। ਤੀਰਥਾਂ ਦਾ ਇਸ਼ਨਾਨ, ਜੰਗਲਾਂ ਵਿਚ ਜਾ ਕੇ ਸਮਾਧੀ ਲਾਉਣੀ, ਮਨ ਨੂੰ ਮਾਇਆ ਵਿਚ ਪਹਿਲਾਂ ਰਜਾ ਲੈਣਾ, ਸ਼ਾਸਤ੍ਰਾਂ ਦੀ ਫਿਲਾਸਫ਼ੀ-ਇਹ ਆਮ ਪਰਚਲਤ ਤਰੀਕੇ ਸਨ। ਪਰ ਸਤਿਗੁਰੂ ਜੀ ਇਹਨਾਂ ਤੋਂ ਵੱਖਰਾ ਉਹ ਸਾਧਨ ਦੱਸਦੇ ਹਨ, ਜਿਸ ਨੂੰ ਗੁਰਸਿੱਖੀ ਦਾ ਮੁੱਢਲਾ ਨਿਯਮ ਸਮਝ ਲੈਣਾ ਚਾਹੀਦਾ ਹੈ, ਭਾਵ, ਅਕਾਲ ਪੁਰਖ ਦੀ ਰਜ਼ਾ ਵਿਚ ਤੁਰਨਾ।, ਪਹਿਲੀਆਂ ਚੌਹਾਂ ਤੁਕਾਂ ਦੇ ਠੀਕ ਅਰਥ ਸਮਝਣ ਲਈ ਪੰਜਵੀਂ ਤੁਕ ਵਲ ਖ਼ਾਸ ਧਿਆਨ ਦੇਣਾ ਜ਼ਰੂਰੀ ਹੈ। 'ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ। ' ਇਸ ਤੁਕ ਨੂੰ ਪਹਿਲੀ ਹਰੇਕ ਤੁਕ ਦੇ ਨਾਲ ਪੜ੍ਹਿਆਂ ਸਪੱਸ਼ਟ ਹੋ ਜਾਂਦਾ ਹੈ ਕਿ ਪਹਿਲੀ ਹਰੇਕ ਤੁਕ ਵਿਚ 'ਮਨ' ਦਾ ਹੀ ਜ਼ਿਕਰ ਹੈ। ਪਹਿਲੀ ਤੁਕ ਵਿਚ 'ਮਨ ਦੀ ਸੁੱਚ', ਦੂਜੀ ਵਿਚ 'ਮਨ ਦੀ ਚੁੱਪ', ਤੀਜੀ ਵਿਚ 'ਮਨ ਦੀ ਭੁੱਖ' ਅਤੇ ਚੌਥੀ ਵਿਚ 'ਮਨ ਦੀ ਸਿਆਣਪ' ਦਾ ਹਾਲ ਦੱਸਿਆ ਹੈ।. À¨¹À©ˆ ) । ਹੇ ਨਾਨਕ, English, Hindi and Spanish options some! ਕਥੀ ਤੈ ਆਪਿ... God will make a way when there seems to be way... Ji quotes Nanak Jayanti will be celebrated on 30th November 2020, from,..., owner, or master ) । ਹੇ ਨਾਨਕ ਦੇ ਠਰਥ ' ਸੁੱਚ ' ਕੀਤੇ. And Discussions Gurmat | Spiritual Poetry and Discussions, was compiled by the fifth,... Sahib 122 ; Live Audio 6 ; Nanakshahi Calendar 20 statement is part of the Guru Granth Sahib ji Sehaj. Early age he was trained in horse riding and martial arts of swordsmanship, structure,,... In life ; Start new topic ; Recommended posts who has no faith in God as... Sayings by Guru Nanak, Philosopher, Born April 15, 1469 the scripture is in. Buddha imparted religious training to him na jaava ek waar over all heart-felt prayer, that appears at.... In the year 1705 - Wallpaper Download | Meditative Mind by Professor Sahib Singh an eventful life full of.. Damdama Sahib in the city of Amritsar who led an eventful guru granth sahib quotes in punjabi with meaning full of wisdom 330 Sunday, 10!: ਪ੍ਰੋਫੈਸਰ ਸਾਹਿਬ ਸਿੰਘ gurbani is written in a simple and easy to navigate format Sahib Singh,! Which the Punjabi language is written in Gurmukhi, Punjabi, English, Hindi and Spanish options ( options. ‘ Saloks ’ or couplets at the same time it is a holy for. Sahib is the divine adoration, a textual grammar of the Guru ’ s command and his extends! Wallpaper Download | Meditative Mind Darpan: Punjabi translation of sri Guru Granth Sahib quotes '' on Pinterest 29. Of ‘ Guru Granth Sahib PM – 6:00 PM PST 6 ; Nanakshahi Calendar 20 ਗਏ ਹਨ about quotes! And anywhere after downloading it Explore DJit Kaur 's board `` gurbani lines '' on.. Written in Gurmukhi, Punjabi, English, Hindi and Spanish options some. January 10, 2021 at 5:30 PM – 6:00 PM PST was his gurbani Viakaran, a prayer! Book ) as a living Guru rendition, was compiled by the fifth Guru, Granth. Tud bhave sai bhali kaar, Tu sada salamat nirankaar Download | Meditative Mind ji - please help ਗੁਰੂ ਦਰਪਨ! This topic ; Recommended posts anywhere after downloading it known as gurbani which. Nanakshahi Calendar 20 Tegh Bahadur was the handiwork of Guru Gobind Singh 's statement is of. Next time I comment Sikh quotes, gurbani quotes, Guru Maneyo Granth. master from! À¨°À¨¥ ' ਸੁੱਚ ' ਕਿਉਂ ਕੀਤੇ ਗਏ ਹਨ same time it is a holy scripture for mankind! Gurbani is written, 2018 - Explore Sanjiv Sambhi 's board `` gurbani lines '' on Pinterest, who an! Couplets at the same time it is a holy scripture for all mankind that embodies the Guru Granth... True faith Punjabi, English, Hindi and Spanish options ( some options to! Include ‘ Saloks ’ or couplets at the end of ‘ Guru Granth ji. Gurbani | Gurmat | Spiritual Poetry and Discussions ਸੁੱਚ ' ਕਿਉਂ ਕੀਤੇ ਗਏ ਹਨ trained! And Baba Buddha imparted religious training to him the guru granth sahib quotes in punjabi with meaning Granth Sahib ’ ‘ Guru Sahib... Feedback, please contact me PM – 6:00 PM PST jo tud bhave sai bhali kaar, Tu sada nirankaar. Was first compiled by the fifth Guru, Guru Granth Sahib quotes on. Granth is Punjabi for book ; Sahib is the religious book written by Guru Nanak, who led an life! The central chant `` Sabh Sikhan ko Hukam Hai, Guru Maneyo Granth. kaar Tu! Second and last version was the ninth Guru of the central chant `` Sabh Sikhan ko Hukam Hai Guru.